ਜ਼ਬੂਰ 25:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਭਲਾ ਅਤੇ ਸੱਚਾ ਹੈ।+ ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+ ਯਸਾਯਾਹ 28:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਪਰਮੇਸ਼ੁਰ ਉਸ ਨੂੰ ਸਹੀ ਤਰੀਕੇ ਨਾਲ ਸਿਖਾਉਂਦਾ ਹੈ;*ਉਸ ਦਾ ਪਰਮੇਸ਼ੁਰ ਉਸ ਨੂੰ ਹਿਦਾਇਤਾਂ ਦਿੰਦਾ ਹੈ।+ ਯੂਹੰਨਾ 6:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਨਬੀਆਂ ਦੀਆਂ ਲਿਖਤਾਂ ਵਿਚ ਇਹ ਦੱਸਿਆ ਗਿਆ ਹੈ: ‘ਉਹ ਸਾਰੇ ਯਹੋਵਾਹ* ਦੁਆਰਾ ਸਿਖਾਏ ਹੋਏ ਹੋਣਗੇ।’+ ਜਿਸ ਨੇ ਵੀ ਪਿਤਾ ਦੀ ਗੱਲ ਸੁਣੀ ਹੈ ਅਤੇ ਉਸ ਤੋਂ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ।
45 ਨਬੀਆਂ ਦੀਆਂ ਲਿਖਤਾਂ ਵਿਚ ਇਹ ਦੱਸਿਆ ਗਿਆ ਹੈ: ‘ਉਹ ਸਾਰੇ ਯਹੋਵਾਹ* ਦੁਆਰਾ ਸਿਖਾਏ ਹੋਏ ਹੋਣਗੇ।’+ ਜਿਸ ਨੇ ਵੀ ਪਿਤਾ ਦੀ ਗੱਲ ਸੁਣੀ ਹੈ ਅਤੇ ਉਸ ਤੋਂ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ।