-
ਆਮੋਸ 9:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜੇ ਉਹ ਆਪਣੇ ਆਪ ਨੂੰ ਕਰਮਲ ਦੀ ਚੋਟੀ ʼਤੇ ਲੁਕਾਉਣ,
ਮੈਂ ਉੱਥੋਂ ਵੀ ਉਨ੍ਹਾਂ ਨੂੰ ਲੱਭ ਕੇ ਫੜ ਲਿਆਵਾਂਗਾ।+
ਜੇ ਉਹ ਮੇਰੀਆਂ ਨਜ਼ਰਾਂ ਤੋਂ ਦੂਰ ਸਮੁੰਦਰ ਦੀ ਗਹਿਰਾਈ ਵਿਚ ਲੁਕ ਜਾਣ,
ਉੱਥੇ ਮੈਂ ਸੱਪ ਨੂੰ ਉਨ੍ਹਾਂ ਦੇ ਡੰਗ ਮਾਰਨ ਦਾ ਹੁਕਮ ਦਿਆਂਗਾ।
-