ਨਹੂਮ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ+ ਅਤੇ ਉਹ ਬਦਲਾ ਲੈਂਦਾ ਹੈ;ਯਹੋਵਾਹ ਬਦਲਾ ਲੈਂਦਾ ਹੈ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਤਿਆਰ ਹੈ।+ ਯਹੋਵਾਹ ਆਪਣੇ ਵੈਰੀਆਂ ਤੋਂ ਬਦਲਾ ਲੈਂਦਾ ਹੈ,ਉਹ ਆਪਣੇ ਦੁਸ਼ਮਣਾਂ ਖ਼ਿਲਾਫ਼ ਆਪਣਾ ਕ੍ਰੋਧ ਸਾਂਭ ਕੇ ਰੱਖਦਾ ਹੈ। ਨਹੂਮ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ। ਮਲਾਕੀ 4:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।
2 ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਭਗਤੀ ਕੀਤੀ ਜਾਵੇ+ ਅਤੇ ਉਹ ਬਦਲਾ ਲੈਂਦਾ ਹੈ;ਯਹੋਵਾਹ ਬਦਲਾ ਲੈਂਦਾ ਹੈ ਅਤੇ ਉਹ ਆਪਣਾ ਗੁੱਸਾ ਕੱਢਣ ਲਈ ਤਿਆਰ ਹੈ।+ ਯਹੋਵਾਹ ਆਪਣੇ ਵੈਰੀਆਂ ਤੋਂ ਬਦਲਾ ਲੈਂਦਾ ਹੈ,ਉਹ ਆਪਣੇ ਦੁਸ਼ਮਣਾਂ ਖ਼ਿਲਾਫ਼ ਆਪਣਾ ਕ੍ਰੋਧ ਸਾਂਭ ਕੇ ਰੱਖਦਾ ਹੈ।
6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।
4 “ਦੇਖੋ! ਉਹ ਦਿਨ ਆ ਰਿਹਾ ਹੈ ਜੋ ਭੱਠੀ ਵਿਚ ਬਲ਼ਦੀ ਹੋਈ ਅੱਗ ਵਰਗਾ ਹੋਵੇਗਾ।+ ਉਸ ਦਿਨ ਗੁਸਤਾਖ਼ ਲੋਕ ਅਤੇ ਦੁਸ਼ਟ ਕੰਮਾਂ ਵਿਚ ਲੱਗੇ ਸਾਰੇ ਲੋਕ ਘਾਹ-ਫੂਸ ਵਰਗੇ ਹੋਣਗੇ। ਉਸ ਦਿਨ ਜ਼ਰੂਰ ਉਨ੍ਹਾਂ ਦਾ ਨਾਸ਼ ਹੋ ਜਾਵੇਗਾ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦੀ ਨਾ ਜੜ੍ਹ ਰਹੇਗੀ ਤੇ ਨਾ ਹੀ ਟਾਹਣੀ।