28 ਫਿਰ ਨਬੂਕਦਨੱਸਰ ਨੇ ਐਲਾਨ ਕੀਤਾ: “ਸ਼ਦਰਕ, ਮੇਸ਼ਕ ਅਤੇ ਅਬਦਨਗੋ ਦੇ ਪਰਮੇਸ਼ੁਰ ਦੀ ਮਹਿਮਾ ਹੋਵੇ+ ਜਿਸ ਨੇ ਆਪਣਾ ਦੂਤ ਭੇਜ ਕੇ ਆਪਣੇ ਸੇਵਕਾਂ ਨੂੰ ਬਚਾਇਆ। ਉਨ੍ਹਾਂ ਨੇ ਉਸ ʼਤੇ ਭਰੋਸਾ ਰੱਖਿਆ ਅਤੇ ਰਾਜੇ ਦਾ ਹੁਕਮ ਨਹੀਂ ਮੰਨਿਆ। ਉਹ ਆਪਣੇ ਪਰਮੇਸ਼ੁਰ ਤੋਂ ਸਿਵਾਇ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਜਾਂ ਉਸ ਨੂੰ ਮੱਥਾ ਟੇਕਣ ਦੀ ਬਜਾਇ ਮਰਨ ਲਈ ਤਿਆਰ ਸਨ।+