-
ਕੂਚ 15:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਹੇ ਯਹੋਵਾਹ, ਤੇਰਾ ਸੱਜਾ ਹੱਥ ਸ਼ਕਤੀਸ਼ਾਲੀ ਹੈ;+
ਹੇ ਯਹੋਵਾਹ, ਤੇਰਾ ਸੱਜਾ ਹੱਥ ਦੁਸ਼ਮਣ ਨੂੰ ਚਕਨਾਚੂਰ ਕਰ ਸਕਦਾ ਹੈ।
-
-
ਯਸਾਯਾਹ 63:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਨਿਗਾਹ ਮਾਰੀ, ਪਰ ਕੋਈ ਵੀ ਮਦਦ ਕਰਨ ਵਾਲਾ ਨਹੀਂ ਸੀ;
ਮੈਂ ਹੈਰਾਨ ਰਹਿ ਗਿਆ ਕਿ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ।
-