ਲੇਵੀਆਂ 26:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ। ਲੂਕਾ 1:54, 55 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 54 ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ,+ 55 ਉਹ ਅਬਰਾਹਾਮ ਅਤੇ ਉਸ ਦੀ ਸੰਤਾਨ* ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।”+
42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ।
54 ਉਹ ਆਪਣੇ ਸੇਵਕ ਇਜ਼ਰਾਈਲ ਦੀ ਮਦਦ ਕਰਨ ਆਇਆ ਹੈ ਅਤੇ ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਵਾਅਦਾ ਕੀਤਾ ਸੀ,+ 55 ਉਹ ਅਬਰਾਹਾਮ ਅਤੇ ਉਸ ਦੀ ਸੰਤਾਨ* ਉੱਤੇ ਹਮੇਸ਼ਾ ਦਇਆ ਕਰਦਾ ਰਹੇਗਾ।”+