ਅੱਯੂਬ 36:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਦੁਸ਼ਟਾਂ ਦੀਆਂ ਜਾਨਾਂ ਨਹੀਂ ਬਚਾਉਂਦਾ,+ਪਰ ਕੁਚਲੇ ਹੋਇਆਂ ਨੂੰ ਇਨਸਾਫ਼ ਦਿੰਦਾ ਹੈ।+