-
ਕੂਚ 15:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਇਸ ਕਰਕੇ ਲੋਕ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹਿਣ ਲੱਗੇ:+ “ਹੁਣ ਅਸੀਂ ਕੀ ਪੀਵਾਂਗੇ?” 25 ਉਹ ਯਹੋਵਾਹ ਅੱਗੇ ਗਿੜਗਿੜਾਇਆ+ ਅਤੇ ਯਹੋਵਾਹ ਨੇ ਉਸ ਨੂੰ ਇਕ ਦਰਖ਼ਤ ਦਿਖਾਇਆ। ਉਸ ਨੇ ਉਹ ਦਰਖ਼ਤ ਪਾਣੀ ਵਿਚ ਸੁੱਟਿਆ ਅਤੇ ਪਾਣੀ ਮਿੱਠਾ ਹੋ ਗਿਆ।
ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਨਿਯਮ ਦਿੱਤਾ ਅਤੇ ਇਸ ਘਟਨਾ ਨੂੰ ਇਕ ਮਿਸਾਲ ਦੇ ਤੌਰ ਤੇ ਠਹਿਰਾਇਆ ਤਾਂਕਿ ਲੋਕਾਂ ਨੂੰ ਪਤਾ ਲੱਗੇ ਕਿ ਪਰਮੇਸ਼ੁਰ ਨੇ ਕਿਵੇਂ ਨਿਆਂ ਕਰਨਾ ਹੈ। ਉੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਪਰਖਿਆ ਸੀ ਕਿ ਉਹ ਉਸ ਦਾ ਕਹਿਣਾ ਮੰਨਣਗੇ ਜਾਂ ਨਹੀਂ।+
-
-
1 ਸਮੂਏਲ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਯਹੋਵਾਹ ਦਾ ਸੰਦੇਸ਼ ਸਮੂਏਲ ਨੂੰ ਆਇਆ:
-