ਬਿਵਸਥਾ ਸਾਰ 9:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+
19 ਤੁਹਾਡੇ ਖ਼ਿਲਾਫ਼ ਯਹੋਵਾਹ ਦਾ ਡਾਢਾ ਕ੍ਰੋਧ ਦੇਖ ਕੇ ਮੈਂ ਡਰ ਗਿਆ,+ ਉਹ ਤੁਹਾਡਾ ਨਾਸ਼ ਕਰਨ ਲਈ ਤਿਆਰ ਸੀ। ਪਰ ਇਸ ਵਾਰ ਵੀ ਯਹੋਵਾਹ ਨੇ ਮੇਰੀ ਗੱਲ ਸੁਣੀ।+