ਜ਼ਬੂਰ 50:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ʼਤੇ ਚੱਲਦਾ ਹੈ,ਮੈਂ ਉਸ ਨੂੰ ਬਚਾਵਾਂਗਾ।”+ ਜ਼ਬੂਰ 66:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ ਹੋਮ-ਬਲ਼ੀਆਂ ਲੈ ਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ+ ਜ਼ਬੂਰ 122:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 122 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ: “ਆਓ ਆਪਾਂ ਯਹੋਵਾਹ ਦੇ ਘਰ ਚਲੀਏ।”+ 2 ਹੇ ਯਰੂਸ਼ਲਮ, ਅਸੀਂ ਹੁਣ ਤੇਰੇ ਦਰਵਾਜ਼ਿਆਂ ਰਾਹੀਂ ਅੰਦਰ ਕਦਮ ਰੱਖਿਆ ਹੈ।+
23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ʼਤੇ ਚੱਲਦਾ ਹੈ,ਮੈਂ ਉਸ ਨੂੰ ਬਚਾਵਾਂਗਾ।”+
13 ਮੈਂ ਹੋਮ-ਬਲ਼ੀਆਂ ਲੈ ਕੇ ਤੇਰੇ ਘਰ ਆਵਾਂਗਾ;+ਮੈਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ+ ਜ਼ਬੂਰ 122:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 122 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ: “ਆਓ ਆਪਾਂ ਯਹੋਵਾਹ ਦੇ ਘਰ ਚਲੀਏ।”+ 2 ਹੇ ਯਰੂਸ਼ਲਮ, ਅਸੀਂ ਹੁਣ ਤੇਰੇ ਦਰਵਾਜ਼ਿਆਂ ਰਾਹੀਂ ਅੰਦਰ ਕਦਮ ਰੱਖਿਆ ਹੈ।+
122 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ: “ਆਓ ਆਪਾਂ ਯਹੋਵਾਹ ਦੇ ਘਰ ਚਲੀਏ।”+ 2 ਹੇ ਯਰੂਸ਼ਲਮ, ਅਸੀਂ ਹੁਣ ਤੇਰੇ ਦਰਵਾਜ਼ਿਆਂ ਰਾਹੀਂ ਅੰਦਰ ਕਦਮ ਰੱਖਿਆ ਹੈ।+