ਕਹਾਉਤਾਂ 20:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦੋਂ ਰਾਜਾ ਨਿਆਂ ਕਰਨ ਲਈ ਸਿੰਘਾਸਣ ʼਤੇ ਬੈਠਦਾ ਹੈ,+ਤਾਂ ਉਹ ਆਪਣੀਆਂ ਨਜ਼ਰਾਂ ਨਾਲ ਸਾਰੀ ਬੁਰਾਈ ਨੂੰ ਛਾਂਟਦਾ ਹੈ।+