ਯਸਾਯਾਹ 60:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 60 “ਹੇ ਔਰਤ, ਉੱਠ,+ ਰੌਸ਼ਨੀ ਚਮਕਾ ਕਿਉਂਕਿ ਤੇਰਾ ਚਾਨਣ ਆ ਗਿਆ ਹੈ। ਯਹੋਵਾਹ ਦਾ ਤੇਜ ਤੇਰੇ ਉੱਤੇ ਚਮਕ ਰਿਹਾ ਹੈ।+