ਜ਼ਬੂਰ 22:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+ ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+
24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+ ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+