- 
	                        
            
            ਹਿਜ਼ਕੀਏਲ 1:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
13 ਉਹ ਜੀਉਂਦੇ ਪ੍ਰਾਣੀ ਦੇਖਣ ਨੂੰ ਮੱਘਦੇ ਹੋਏ ਕੋਲਿਆਂ ਵਰਗੇ ਲੱਗਦੇ ਸਨ ਅਤੇ ਉਨ੍ਹਾਂ ਜੀਉਂਦੇ ਪ੍ਰਾਣੀਆਂ ਦੇ ਵਿਚਕਾਰ ਅੱਗ ਦੀਆਂ ਮਸ਼ਾਲਾਂ ਵਰਗੀ ਕੋਈ ਚੀਜ਼ ਇੱਧਰ-ਉੱਧਰ ਘੁੰਮ ਰਹੀ ਸੀ ਅਤੇ ਅੱਗ ਵਿੱਚੋਂ ਬਿਜਲੀ ਲਿਸ਼ਕ ਰਹੀ ਸੀ।+
 
 -