ਅੱਯੂਬ 38:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ?+ ਜੇ ਤੂੰ ਸੋਚਦਾ ਕਿ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਹੈ, ਤਾਂ ਮੈਨੂੰ ਦੱਸ। ਅੱਯੂਬ 38:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਦੇ ਪਾਵੇ ਕਿਸ ਵਿਚ ਗੱਡੇ ਗਏਜਾਂ ਕਿਸ ਨੇ ਇਸ ਦੇ ਕੋਨੇ ਦਾ ਪੱਥਰ ਰੱਖਿਆ+ ਜ਼ਬੂਰ 24:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ 2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।
4 ਤੂੰ ਕਿੱਥੇ ਸੀ ਜਦੋਂ ਮੈਂ ਧਰਤੀ ਦੀ ਨੀਂਹ ਰੱਖੀ?+ ਜੇ ਤੂੰ ਸੋਚਦਾ ਕਿ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਹੈ, ਤਾਂ ਮੈਨੂੰ ਦੱਸ।
6 ਇਸ ਦੇ ਪਾਵੇ ਕਿਸ ਵਿਚ ਗੱਡੇ ਗਏਜਾਂ ਕਿਸ ਨੇ ਇਸ ਦੇ ਕੋਨੇ ਦਾ ਪੱਥਰ ਰੱਖਿਆ+ ਜ਼ਬੂਰ 24:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ 2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।
24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ 2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।