ਜ਼ਬੂਰ 119:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਖ਼ੁਸ਼ ਹਨ ਉਹ ਜਿਹੜੇ ਉਸ ਦੀਆਂ ਨਸੀਹਤਾਂ* ਮੰਨਦੇ ਹਨ,+ਜਿਹੜੇ ਪੂਰੇ ਦਿਲ ਨਾਲ ਉਸ ਦੀ ਤਲਾਸ਼ ਕਰਦੇ ਹਨ।+