ਜ਼ਬੂਰ 18:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੂੰ ਮੇਰੇ ਕਦਮਾਂ ਲਈ ਰਾਹ ਖੁੱਲ੍ਹਾ ਕਰਦਾ ਹੈਂ;ਮੇਰੇ ਪੈਰ* ਨਹੀਂ ਤਿਲਕਣਗੇ।+ ਜ਼ਬੂਰ 94:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਯਹੋਵਾਹ, ਜਦੋਂ ਮੈਂ ਕਿਹਾ: “ਮੇਰੇ ਪੈਰ ਤਿਲਕ ਰਹੇ ਹਨ,”ਤਾਂ ਤੇਰਾ ਅਟੱਲ ਪਿਆਰ ਮੈਨੂੰ ਸੰਭਾਲਦਾ ਰਿਹਾ।+ ਜ਼ਬੂਰ 119:133 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 133 ਆਪਣੀਆਂ ਗੱਲਾਂ ਨਾਲ ਮੈਨੂੰ ਸੇਧ ਦੇ ਤਾਂਕਿ ਮੈਂ ਸੁਰੱਖਿਅਤ ਰਾਹ ʼਤੇ ਚੱਲਾਂ;*ਕਿਸੇ ਵੀ ਬੁਰੀ ਗੱਲ ਨੂੰ ਮੇਰੇ ʼਤੇ ਹਾਵੀ ਨਾ ਹੋਣ ਦੇ।+ ਜ਼ਬੂਰ 121:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਤੇਰਾ ਪੈਰ ਕਦੀ ਤਿਲਕਣ* ਨਹੀਂ ਦੇਵੇਗਾ।+ ਤੇਰਾ ਰਖਵਾਲਾ ਕਦੀ ਨਹੀਂ ਉਂਘਲਾਏਗਾ।
133 ਆਪਣੀਆਂ ਗੱਲਾਂ ਨਾਲ ਮੈਨੂੰ ਸੇਧ ਦੇ ਤਾਂਕਿ ਮੈਂ ਸੁਰੱਖਿਅਤ ਰਾਹ ʼਤੇ ਚੱਲਾਂ;*ਕਿਸੇ ਵੀ ਬੁਰੀ ਗੱਲ ਨੂੰ ਮੇਰੇ ʼਤੇ ਹਾਵੀ ਨਾ ਹੋਣ ਦੇ।+