-
ਉਤਪਤ 41:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 “ਇਸ ਲਈ ਫ਼ਿਰਊਨ ਹੁਣ ਇਕ ਸਮਝਦਾਰ ਅਤੇ ਬੁੱਧੀਮਾਨ ਆਦਮੀ ਨੂੰ ਚੁਣੇ ਅਤੇ ਉਸ ਨੂੰ ਪੂਰੇ ਮਿਸਰ ʼਤੇ ਅਧਿਕਾਰ ਦੇਵੇ।
-
-
ਉਤਪਤ 41:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ: “ਕੀ ਇਸ ਆਦਮੀ ਵਰਗਾ ਕੋਈ ਹੋਰ ਲੱਭੇਗਾ ਜਿਸ ਉੱਤੇ ਪਰਮੇਸ਼ੁਰ ਦੀ ਸ਼ਕਤੀ ਹੋਵੇ?”
-