-
ਕੂਚ 14:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਹ ਮੂਸਾ ਨੂੰ ਕਹਿਣ ਲੱਗੇ: “ਤੂੰ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਮਿਸਰ ਵਿਚ ਕਬਰਸਤਾਨਾਂ ਦੀ ਘਾਟ ਸੀ? ਤੂੰ ਸਾਡੇ ਨਾਲ ਇੱਦਾਂ ਕਿਉਂ ਕੀਤਾ? 12 ਕੀ ਅਸੀਂ ਤੈਨੂੰ ਮਿਸਰ ਵਿਚ ਨਹੀਂ ਕਿਹਾ ਸੀ, ‘ਸਾਨੂੰ ਇੱਥੇ ਹੀ ਰਹਿਣ ਦੇ ਤਾਂਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ’? ਇੱਥੇ ਉਜਾੜ ਵਿਚ ਮਰਨ ਨਾਲੋਂ ਚੰਗਾ ਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ।”+
-