ਗਿਣਤੀ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਛਾਉਣੀ ਵਿਚ ਲੋਕਾਂ ਦੀ ਮਿਲੀ-ਜੁਲੀ ਭੀੜ*+ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕਰਨ ਲੱਗੀ।+ ਇਜ਼ਰਾਈਲੀ ਵੀ ਦੁਬਾਰਾ ਰੋਣ ਲੱਗੇ ਅਤੇ ਕਹਿਣ ਲੱਗੇ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ?+ ਬਿਵਸਥਾ ਸਾਰ 9:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੁਸੀਂ ਤਬੇਰਾਹ,+ ਮੱਸਾਹ+ ਅਤੇ ਕਿਬਰੋਥ-ਹੱਤਵਾਹ+ ਵਿਚ ਵੀ ਯਹੋਵਾਹ ਨੂੰ ਗੁੱਸਾ ਚੜ੍ਹਾਇਆ ਸੀ। 1 ਕੁਰਿੰਥੀਆਂ 10:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਹ ਗੱਲਾਂ ਸਾਡੇ ਲਈ ਸਬਕ ਹਨ ਕਿ ਅਸੀਂ ਉਨ੍ਹਾਂ ਵਾਂਗ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਰੱਖੀਏ।+
4 ਫਿਰ ਛਾਉਣੀ ਵਿਚ ਲੋਕਾਂ ਦੀ ਮਿਲੀ-ਜੁਲੀ ਭੀੜ*+ ਖਾਣ ਵਾਲੀਆਂ ਵਧੀਆ-ਵਧੀਆ ਚੀਜ਼ਾਂ ਦੀ ਲਾਲਸਾ ਕਰਨ ਲੱਗੀ।+ ਇਜ਼ਰਾਈਲੀ ਵੀ ਦੁਬਾਰਾ ਰੋਣ ਲੱਗੇ ਅਤੇ ਕਹਿਣ ਲੱਗੇ: “ਕੌਣ ਸਾਨੂੰ ਖਾਣ ਲਈ ਮੀਟ ਦੇਵੇਗਾ?+