-
ਗਿਣਤੀ 16:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਉਹ ਉਸੇ ਵੇਲੇ ਕੋਰਹ, ਦਾਥਾਨ ਤੇ ਅਬੀਰਾਮ ਦੇ ਤੰਬੂਆਂ ਦੇ ਆਲੇ-ਦੁਆਲਿਓਂ ਦੂਰ ਹਟ ਗਏ। ਦਾਥਾਨ ਤੇ ਅਬੀਰਾਮ ਆਪਣੀਆਂ ਪਤਨੀਆਂ, ਮੁੰਡਿਆਂ ਅਤੇ ਛੋਟੇ ਬੱਚਿਆਂ ਨਾਲ ਬਾਹਰ ਆ ਕੇ ਆਪੋ-ਆਪਣੇ ਤੰਬੂ ਦੇ ਦਰਵਾਜ਼ੇ ʼਤੇ ਖੜ੍ਹ ਗਏ।
-