12 ਅਤੇ ਯਹੋਵਾਹ ਨੇ ਮੈਨੂੰ ਕਿਹਾ, ‘ਉੱਠ ਅਤੇ ਛੇਤੀ-ਛੇਤੀ ਥੱਲੇ ਜਾਹ ਕਿਉਂਕਿ ਤੇਰੇ ਲੋਕਾਂ ਨੇ ਭੈੜਾ ਕੰਮ ਕੀਤਾ ਹੈ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਉਹ ਛੇਤੀ ਹੀ ਉਸ ਰਸਤੇ ਤੋਂ ਭਟਕ ਗਏ ਜਿਸ ʼਤੇ ਚੱਲਣ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਧਾਤ ਦੀ ਮੂਰਤ ਬਣਾਈ ਹੈ।’+