ਯਹੋਸ਼ੁਆ 15:63 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਪਰ ਯਰੂਸ਼ਲਮ ਵਿਚ ਰਹਿਣ ਵਾਲੇ ਯਬੂਸੀਆਂ+ ਨੂੰ ਯਹੂਦਾਹ ਦੇ ਆਦਮੀ ਭਜਾ ਨਾ ਸਕੇ,+ ਇਸ ਲਈ ਯਬੂਸੀ ਅੱਜ ਤਕ ਯਹੂਦਾਹ ਦੇ ਲੋਕਾਂ ਨਾਲ ਯਰੂਸ਼ਲਮ ਵਿਚ ਰਹਿ ਰਹੇ ਹਨ। ਨਿਆਈਆਂ 1:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਨਫ਼ਤਾਲੀ ਨੇ ਬੈਤ-ਸ਼ਮਸ਼ ਦੇ ਵਾਸੀਆਂ ਅਤੇ ਬੈਤ-ਅਨਾਥ+ ਦੇ ਵਾਸੀਆਂ ਨੂੰ ਨਹੀਂ ਭਜਾਇਆ, ਸਗੋਂ ਉਹ ਦੇਸ਼ ਵਿਚ ਰਹਿੰਦੇ ਕਨਾਨੀਆਂ ਵਿਚਕਾਰ ਵੱਸਦੇ ਰਹੇ।+ ਉਹ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਤੋਂ ਜਬਰੀ ਮਜ਼ਦੂਰੀ ਕਰਾਉਂਦੇ ਸਨ।
63 ਪਰ ਯਰੂਸ਼ਲਮ ਵਿਚ ਰਹਿਣ ਵਾਲੇ ਯਬੂਸੀਆਂ+ ਨੂੰ ਯਹੂਦਾਹ ਦੇ ਆਦਮੀ ਭਜਾ ਨਾ ਸਕੇ,+ ਇਸ ਲਈ ਯਬੂਸੀ ਅੱਜ ਤਕ ਯਹੂਦਾਹ ਦੇ ਲੋਕਾਂ ਨਾਲ ਯਰੂਸ਼ਲਮ ਵਿਚ ਰਹਿ ਰਹੇ ਹਨ।
33 ਨਫ਼ਤਾਲੀ ਨੇ ਬੈਤ-ਸ਼ਮਸ਼ ਦੇ ਵਾਸੀਆਂ ਅਤੇ ਬੈਤ-ਅਨਾਥ+ ਦੇ ਵਾਸੀਆਂ ਨੂੰ ਨਹੀਂ ਭਜਾਇਆ, ਸਗੋਂ ਉਹ ਦੇਸ਼ ਵਿਚ ਰਹਿੰਦੇ ਕਨਾਨੀਆਂ ਵਿਚਕਾਰ ਵੱਸਦੇ ਰਹੇ।+ ਉਹ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦੇ ਵਾਸੀਆਂ ਤੋਂ ਜਬਰੀ ਮਜ਼ਦੂਰੀ ਕਰਾਉਂਦੇ ਸਨ।