-
ਹੋਸ਼ੇਆ 5:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੈਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗ
ਅਤੇ ਯਹੂਦਾਹ ਦੇ ਘਰਾਣੇ ਲਈ ਤਾਕਤਵਰ ਸ਼ੇਰ ਵਾਂਗ ਹੋਵਾਂਗਾ।
ਮੈਂ ਆਪ ਉਨ੍ਹਾਂ ਦੇ ਟੋਟੇ-ਟੋਟੇ ਕਰਾਂਗਾ ਅਤੇ ਚਲਾ ਜਾਵਾਂਗਾ;+
ਮੈਂ ਉਨ੍ਹਾਂ ਨੂੰ ਚੁੱਕ ਕੇ ਲੈ ਜਾਵਾਂਗਾ ਅਤੇ ਕੋਈ ਉਨ੍ਹਾਂ ਨੂੰ ਮੇਰੇ ਪੰਜੇ ਤੋਂ ਛੁਡਾ ਨਹੀਂ ਸਕੇਗਾ।+
15 ਮੈਂ ਆਪਣੀ ਥਾਂ ਨੂੰ ਮੁੜ ਜਾਵਾਂਗਾ ਜਦ ਤਕ ਉਹ ਆਪਣੇ ਪਾਪ ਦਾ ਅੰਜਾਮ ਨਹੀਂ ਭੁਗਤ ਲੈਂਦੇ,
ਫਿਰ ਉਹ ਮਿਹਰ ਪਾਉਣ ਲਈ ਮੈਨੂੰ ਭਾਲਣਗੇ।+
ਉਹ ਬਿਪਤਾ ਵੇਲੇ ਮੇਰੀ ਭਾਲ ਕਰਨਗੇ।”+
-