2 ਇਤਿਹਾਸ 9:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਰਾਜੇ ਦੇ ਜਹਾਜ਼ ਹੀਰਾਮ+ ਦੇ ਸੇਵਕਾਂ ਨਾਲ ਤਰਸ਼ੀਸ਼+ ਜਾਂਦੇ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ। ਹਿਜ਼ਕੀਏਲ 27:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਗਬਾਲ+ ਦੇ ਤਜਰਬੇਕਾਰ* ਅਤੇ ਹੁਨਰਮੰਦ ਆਦਮੀਆਂ ਨੇ ਤੇਰੀਆਂ ਦਰਜਾਂ ਭਰੀਆਂ।+ ਸਮੁੰਦਰ ਦੇ ਸਾਰੇ ਜਹਾਜ਼ ਅਤੇ ਉਨ੍ਹਾਂ ਦੇ ਮਲਾਹ ਤੇਰੇ ਨਾਲ ਵਪਾਰ ਕਰਨ ਆਉਂਦੇ ਸਨ।
21 ਰਾਜੇ ਦੇ ਜਹਾਜ਼ ਹੀਰਾਮ+ ਦੇ ਸੇਵਕਾਂ ਨਾਲ ਤਰਸ਼ੀਸ਼+ ਜਾਂਦੇ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।
9 ਗਬਾਲ+ ਦੇ ਤਜਰਬੇਕਾਰ* ਅਤੇ ਹੁਨਰਮੰਦ ਆਦਮੀਆਂ ਨੇ ਤੇਰੀਆਂ ਦਰਜਾਂ ਭਰੀਆਂ।+ ਸਮੁੰਦਰ ਦੇ ਸਾਰੇ ਜਹਾਜ਼ ਅਤੇ ਉਨ੍ਹਾਂ ਦੇ ਮਲਾਹ ਤੇਰੇ ਨਾਲ ਵਪਾਰ ਕਰਨ ਆਉਂਦੇ ਸਨ।