-
ਯੂਨਾਹ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਯਹੋਵਾਹ ਨੇ ਸਮੁੰਦਰ ਵਿਚ ਤੇਜ਼ ਹਨੇਰੀ ਵਗਾਈ ਅਤੇ ਭਿਆਨਕ ਤੂਫ਼ਾਨ ਆਇਆ ਜਿਸ ਕਰਕੇ ਜਹਾਜ਼ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ।
-
-
ਯੂਨਾਹ 1:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਪਰ ਇਸ ਤਰ੍ਹਾਂ ਕਰਨ ਦੀ ਬਜਾਇ, ਆਦਮੀਆਂ ਨੇ ਜਹਾਜ਼ ਨੂੰ ਕੰਢੇ ʼਤੇ ਲਿਆਉਣ ਲਈ ਪੂਰੇ ਜ਼ੋਰ ਨਾਲ ਚੱਪੂ ਮਾਰੇ, ਪਰ ਤੂਫ਼ਾਨੀ ਲਹਿਰਾਂ ਦਾ ਜ਼ੋਰ ਬਹੁਤ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਵੱਸ ਨਾ ਚੱਲਿਆ।
-