-
ਜ਼ਬੂਰ 64:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਸਾਰੇ ਲੋਕ ਡਰ ਜਾਣਗੇ,
ਉਹ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਨਗੇ
ਅਤੇ ਉਨ੍ਹਾਂ ਨੂੰ ਉਸ ਦੇ ਕੰਮਾਂ ਦੀ ਡੂੰਘੀ ਸਮਝ ਹਾਸਲ ਹੋਵੇਗੀ।+
-
-
ਹੋਸ਼ੇਆ 14:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਕੌਣ ਬੁੱਧੀਮਾਨ ਹੈ? ਉਹ ਇਨ੍ਹਾਂ ਗੱਲਾਂ ਨੂੰ ਸਮਝੇ।
ਕੌਣ ਸਮਝਦਾਰ ਹੈ? ਉਹ ਇਨ੍ਹਾਂ ਨੂੰ ਜਾਣੇ।
-