-
ਇਬਰਾਨੀਆਂ 5:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਮਹਾਂ ਪੁਜਾਰੀ ਨਹੀਂ ਬਣਾਇਆ, ਹਾਂ, ਉਸ ਨੇ ਖ਼ੁਦ ਨੂੰ ਉੱਚਾ ਨਹੀਂ ਕੀਤਾ,+ ਸਗੋਂ ਪਰਮੇਸ਼ੁਰ ਨੇ ਉਸ ਨੂੰ ਉੱਚਾ ਕੀਤਾ ਜਿਸ ਨੇ ਉਸ ਨੂੰ ਕਿਹਾ ਸੀ: “ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।”+ 6 ਉਸ ਨੇ ਧਰਮ-ਗ੍ਰੰਥ ਵਿਚ ਇਕ ਹੋਰ ਜਗ੍ਹਾ ਇਹ ਵੀ ਕਿਹਾ ਹੈ: “ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਹਮੇਸ਼ਾ ਪੁਜਾਰੀ ਰਹੇਂਗਾ।”+
-