ਜ਼ਬੂਰ 68:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+ ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।* ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ! ਜ਼ਬੂਰ 113:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 113 ਯਾਹ ਦੀ ਮਹਿਮਾ ਕਰੋ!* ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,ਯਹੋਵਾਹ ਦੇ ਨਾਂ ਦੀ ਮਹਿਮਾ ਕਰੋ। ਪ੍ਰਕਾਸ਼ ਦੀ ਕਿਤਾਬ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ!*+ ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੀ ਹੈ। ਉਸ ਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ
4 ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+ ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।* ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ!
19 ਇਨ੍ਹਾਂ ਗੱਲਾਂ ਤੋਂ ਬਾਅਦ ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਵੇਂ ਵੱਡੀ ਸਾਰੀ ਭੀੜ ਦੀ ਹੁੰਦੀ ਹੈ। ਉਨ੍ਹਾਂ ਨੇ ਕਿਹਾ: “ਯਾਹ ਦੀ ਮਹਿਮਾ ਕਰੋ!*+ ਮੁਕਤੀ ਸਾਡੇ ਪਰਮੇਸ਼ੁਰ ਵੱਲੋਂ ਹੀ ਹੈ। ਉਸ ਦੀ ਮਹਿਮਾ ਹੋਵੇ ਅਤੇ ਤਾਕਤ ਉਸੇ ਦੀ ਰਹੇ