-
2 ਸਮੂਏਲ 16:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸ਼ਿਮਈ ਸਰਾਪ ਦਿੰਦੇ ਹੋਏ ਕਹਿ ਰਿਹਾ ਸੀ: “ਦਫ਼ਾ ਹੋ ਜਾ, ਚਲਾ ਜਾ ਇੱਥੋਂ, ਤੂੰ ਖ਼ੂਨੀ ਹੈਂ! ਤੂੰ ਨਿਕੰਮਾ ਬੰਦਾ ਹੈਂ! 8 ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਖ਼ੂਨ ਦਾ ਸਾਰਾ ਦੋਸ਼ ਤੇਰੇ ਉੱਤੇ ਮੋੜ ਲਿਆਂਦਾ ਜਿਸ ਦੀ ਥਾਂ ਤੂੰ ਆਪ ਰਾਜਾ ਬਣ ਗਿਆ। ਇਸੇ ਕਰਕੇ ਯਹੋਵਾਹ ਨੇ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਵਿਚ ਦੇ ਦਿੱਤਾ ਹੈ। ਹੁਣ ਤੇਰੇ ʼਤੇ ਮੁਸੀਬਤ ਆ ਪਈ ਹੈ ਕਿਉਂਕਿ ਤੂੰ ਖ਼ੂਨੀ ਹੈਂ!”+
-