ਜ਼ਬੂਰ 62:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ। ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+ ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ) ਯਸਾਯਾਹ 26:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ;*ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।+
8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ। ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+ ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ)
3 ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ;*ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ+ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।+