ਕਹਾਉਤਾਂ 28:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਦੁਸ਼ਟ ਨੱਠਦੇ ਹਨ ਭਾਵੇਂ ਉਨ੍ਹਾਂ ਦਾ ਕੋਈ ਪਿੱਛਾ ਵੀ ਨਾ ਕਰ ਰਿਹਾ ਹੋਵੇ,ਪਰ ਧਰਮੀ ਸ਼ੇਰ* ਵਾਂਗ ਨਿਡਰ ਰਹਿੰਦੇ ਹਨ।+