-
ਯਹੋਸ਼ੁਆ 4:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਉਨ੍ਹਾਂ ਅੱਗੇ ਯਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸ ਨੇ ਸਾਡੇ ਸਾਮ੍ਹਣੇ ਇਸ ਨੂੰ ਸੁਕਾ ਦਿੱਤਾ ਸੀ ਜਦ ਤਕ ਅਸੀਂ ਪਾਰ ਨਾ ਲੰਘ ਗਏ।+
-