-
ਜ਼ਬੂਰ 119:158ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
158 ਮੈਂ ਧੋਖੇਬਾਜ਼ਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦਾ ਹਾਂ
ਕਿਉਂਕਿ ਉਹ ਤੇਰੀਆਂ ਗੱਲਾਂ ਨਹੀਂ ਮੰਨਦੇ।+
-
-
ਕਹਾਉਤਾਂ 28:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਿਹੜੇ ਕਾਇਦੇ-ਕਾਨੂੰਨ ਨੂੰ ਮੰਨਣਾ ਛੱਡ ਦਿੰਦੇ ਹਨ, ਉਹ ਦੁਸ਼ਟ ਦੀ ਤਾਰੀਫ਼ ਕਰਦੇ ਹਨ,
ਪਰ ਕਾਇਦੇ-ਕਾਨੂੰਨ ਨੂੰ ਮੰਨਣ ਵਾਲੇ ਉਨ੍ਹਾਂ ʼਤੇ ਗੁੱਸੇ ਹੁੰਦੇ ਹਨ।+
-