ਜ਼ਬੂਰ 119:61 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 61 ਦੁਸ਼ਟ ਮੈਨੂੰ ਰੱਸੀਆਂ ਨਾਲ ਜਕੜਦੇ ਹਨ,ਪਰ ਮੈਂ ਤੇਰਾ ਕਾਨੂੰਨ ਨਹੀਂ ਭੁੱਲਦਾ।+ ਜ਼ਬੂਰ 119:176 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 176 ਮੈਂ ਇਕ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ।+ ਆਪਣੇ ਸੇਵਕ ਦੀ ਭਾਲ ਕਰਕਿਉਂਕਿ ਮੈਂ ਤੇਰੇ ਹੁਕਮ ਨਹੀਂ ਭੁੱਲਿਆ।+