ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 7:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਹੇ ਯਹੋਵਾਹ, ਕ੍ਰੋਧ ਵਿਚ ਉੱਠ ਖੜ੍ਹਾ ਹੋ;

      ਮੇਰੇ ਦੁਸ਼ਮਣਾਂ ਦੇ ਕਹਿਰ ਖ਼ਿਲਾਫ਼ ਖੜ੍ਹਾ ਹੋ;+

      ਮੇਰੀ ਮਦਦ ਲਈ ਉੱਠ ਅਤੇ ਨਿਆਂ ਦਾ ਹੁਕਮ ਦੇ।+

  • ਪ੍ਰਕਾਸ਼ ਦੀ ਕਿਤਾਬ 6:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+ 10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ, ਪਵਿੱਤਰ ਅਤੇ ਸੱਚੇ ਪ੍ਰਭੂ,+ ਤੂੰ ਕਦੋਂ ਨਿਆਂ ਕਰੇਂਗਾ ਅਤੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਕਦੋਂ ਲਵੇਂਗਾ?”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ