-
ਜ਼ਬੂਰ 89:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਕਿਹਾ: “ਤੇਰਾ ਅਟੱਲ ਪਿਆਰ ਹਮੇਸ਼ਾ-ਹਮੇਸ਼ਾ ਰਹੇਗਾ,+
ਤੂੰ ਆਪਣੀ ਵਫ਼ਾਦਾਰੀ ਆਕਾਸ਼ ਵਿਚ ਮਜ਼ਬੂਤੀ ਨਾਲ ਕਾਇਮ ਕੀਤੀ ਹੈ।”
-
-
ਜ਼ਬੂਰ 119:152ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
152 ਮੈਂ ਬਹੁਤ ਚਿਰ ਪਹਿਲਾਂ ਤੇਰੀਆਂ ਨਸੀਹਤਾਂ ਬਾਰੇ ਜਾਣਿਆ
ਕਿ ਤੂੰ ਇਨ੍ਹਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਹੈ।+
-