ਜ਼ਬੂਰ 50:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ʼਤੇ ਚੱਲਦਾ ਹੈ,ਮੈਂ ਉਸ ਨੂੰ ਬਚਾਵਾਂਗਾ।”+ ਹੋਸ਼ੇਆ 14:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।* ਇਬਰਾਨੀਆਂ 13:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਆਓ ਆਪਾਂ ਯਿਸੂ ਰਾਹੀਂ ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਈਏ+ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ+ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਈਏ।+
23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ʼਤੇ ਚੱਲਦਾ ਹੈ,ਮੈਂ ਉਸ ਨੂੰ ਬਚਾਵਾਂਗਾ।”+
2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*
15 ਆਓ ਆਪਾਂ ਯਿਸੂ ਰਾਹੀਂ ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਚੜ੍ਹਾਈਏ+ ਯਾਨੀ ਉਸ ਦੇ ਨਾਂ ਦਾ ਐਲਾਨ ਕਰ ਕੇ+ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਈਏ।+