ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 2:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਪਰ ਦੁਸ਼ਟ ਧਰਤੀ ਤੋਂ ਮਿਟਾ ਦਿੱਤੇ ਜਾਣਗੇ+

      ਅਤੇ ਧੋਖੇਬਾਜ਼ ਇਸ ਤੋਂ ਉਖਾੜ ਦਿੱਤੇ ਜਾਣਗੇ।+

  • ਕਹਾਉਤਾਂ 25:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਚਾਂਦੀ ਵਿੱਚੋਂ ਮੈਲ਼ ਕੱਢ

      ਅਤੇ ਇਹ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗੀ।+

       5 ਰਾਜੇ ਦੀ ਹਜ਼ੂਰੀ ਵਿੱਚੋਂ ਦੁਸ਼ਟ ਨੂੰ ਕੱਢ,

      ਤਾਂ ਉਸ ਦਾ ਸਿੰਘਾਸਣ ਸਹੀ ਕੰਮਾਂ ਕਾਰਨ ਟਿਕਿਆ ਰਹੇਗਾ।+

  • ਹਿਜ਼ਕੀਏਲ 22:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦਾ ਘਰਾਣਾ ਮੇਰੇ ਲਈ ਧਾਤ ਦੀ ਮੈਲ਼ ਵਾਂਗ ਬੇਕਾਰ ਬਣ ਗਿਆ ਹੈ। ਉਹ ਸਾਰੇ ਭੱਠੀ ਵਿਚ ਪਾਏ ਤਾਂਬੇ, ਟੀਨ, ਲੋਹੇ ਅਤੇ ਸਿੱਕੇ ਵਰਗੇ ਹਨ। ਉਹ ਚਾਂਦੀ ਦੀ ਮੈਲ਼ ਵਰਗੇ ਬਣ ਗਏ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ