ਜ਼ਬੂਰ 119:104 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 104 ਤੇਰੇ ਆਦੇਸ਼ਾਂ ਕਰਕੇ ਮੈਂ ਸਮਝਦਾਰੀ ਤੋਂ ਕੰਮ ਲੈਂਦਾ ਹਾਂ।+ ਇਸੇ ਕਰਕੇ ਮੈਂ ਹਰ ਬੁਰੇ ਰਾਹ ਤੋਂ ਨਫ਼ਰਤ ਕਰਦਾ ਹਾਂ।+