ਜ਼ਬੂਰ 12:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ;+ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਭੱਠੀ* ਵਿਚ ਤਾਇਆ ਗਿਆ ਹੈਅਤੇ ਸੱਤ ਵਾਰ ਨਿਖਾਰ ਕੇ ਸ਼ੁੱਧ ਕੀਤਾ ਗਿਆ ਹੈ। ਜ਼ਬੂਰ 119:160 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 160 ਤੇਰਾ ਪੂਰਾ ਬਚਨ ਸੱਚਾਈ ਹੈ,+ਧਰਮੀ ਅਸੂਲਾਂ ਮੁਤਾਬਕ ਕੀਤੇ ਤੇਰੇ ਫ਼ੈਸਲੇ ਹਮੇਸ਼ਾ ਕਾਇਮ ਰਹਿਣਗੇ।
6 ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ;+ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਭੱਠੀ* ਵਿਚ ਤਾਇਆ ਗਿਆ ਹੈਅਤੇ ਸੱਤ ਵਾਰ ਨਿਖਾਰ ਕੇ ਸ਼ੁੱਧ ਕੀਤਾ ਗਿਆ ਹੈ।