ਜ਼ਬੂਰ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਯਹੋਵਾਹ, ਤੂੰ ਸਵੇਰ ਨੂੰ ਮੇਰੀ ਆਵਾਜ਼ ਸੁਣੇਂਗਾ;+ਮੈਂ ਸਵੇਰ ਨੂੰ ਤੈਨੂੰ ਆਪਣੀ ਚਿੰਤਾ ਦੱਸਾਂਗਾ+ ਅਤੇ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰਾਂਗਾ। ਜ਼ਬੂਰ 88:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਪਰ, ਹੇ ਯਹੋਵਾਹ, ਮੈਂ ਅਜੇ ਵੀ ਤੈਨੂੰ ਮਦਦ ਲਈ ਪੁਕਾਰਦਾ ਹਾਂ,+ਮੈਂ ਰੋਜ਼ ਸਵੇਰੇ ਤੈਨੂੰ ਪ੍ਰਾਰਥਨਾ ਕਰਦਾ ਹਾਂ।+ ਮਰਕੁਸ 1:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਫਿਰ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।+
3 ਹੇ ਯਹੋਵਾਹ, ਤੂੰ ਸਵੇਰ ਨੂੰ ਮੇਰੀ ਆਵਾਜ਼ ਸੁਣੇਂਗਾ;+ਮੈਂ ਸਵੇਰ ਨੂੰ ਤੈਨੂੰ ਆਪਣੀ ਚਿੰਤਾ ਦੱਸਾਂਗਾ+ ਅਤੇ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰਾਂਗਾ।
35 ਫਿਰ ਸਵੇਰੇ-ਸਵੇਰੇ, ਜਦੋਂ ਅਜੇ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਕਿਸੇ ਇਕਾਂਤ ਥਾਂ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।+