-
2 ਰਾਜਿਆਂ 17:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਹ ਉਸ ਦੇ ਨਿਯਮਾਂ, ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤੇ ਉਸ ਦੇ ਇਕਰਾਰ ਨੂੰ+ ਅਤੇ ਉਸ ਦੀਆਂ ਨਸੀਹਤਾਂ* ਨੂੰ ਠੁਕਰਾਉਂਦੇ ਰਹੇ ਜੋ ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਦਿੱਤੀਆਂ ਸਨ।+ ਉਹ ਨਿਕੰਮੀਆਂ ਮੂਰਤਾਂ ਦੇ ਮਗਰ ਲੱਗੇ ਰਹੇ+ ਤੇ ਆਪ ਵੀ ਨਿਕੰਮੇ ਬਣ ਗਏ।+ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਰੀਸ ਕੀਤੀ ਜਿਨ੍ਹਾਂ ਦੀ ਰੀਸ ਨਾ ਕਰਨ ਦਾ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।+
-
-
2 ਰਾਜਿਆਂ 17:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਹੋਵਾਹ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ ਕਿਉਂਕਿ ਉਹ ਇਜ਼ਰਾਈਲ ʼਤੇ ਬਹੁਤ ਕ੍ਰੋਧਵਾਨ ਸੀ।+ ਉਸ ਨੇ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਛੱਡਿਆ।
-