ਜ਼ਬੂਰ 50:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਬਿਪਤਾ ਦੇ ਵੇਲੇ ਮੈਨੂੰ ਪੁਕਾਰ।+ ਮੈਂ ਤੈਨੂੰ ਬਚਾਵਾਂਗਾ ਅਤੇ ਤੂੰ ਮੇਰੀ ਮਹਿਮਾ ਕਰੇਂਗਾ।”+ ਯੂਨਾਹ 2:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਯੂਨਾਹ ਨੇ ਮੱਛੀ ਦੇ ਢਿੱਡ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ+ 2 ਕਿਹਾ: “ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+ ਮੈਂ ਕਬਰ* ਦੀ ਗਹਿਰਾਈ* ਵਿੱਚੋਂ ਮਦਦ ਲਈ ਦੁਹਾਈ ਦਿੱਤੀ+ਅਤੇ ਤੂੰ ਮੇਰੀ ਆਵਾਜ਼ ਸੁਣ ਲਈ।
2 ਫਿਰ ਯੂਨਾਹ ਨੇ ਮੱਛੀ ਦੇ ਢਿੱਡ ਵਿਚ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋਏ+ 2 ਕਿਹਾ: “ਮੈਂ ਦੁੱਖ ਦੇ ਮਾਰੇ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+ ਮੈਂ ਕਬਰ* ਦੀ ਗਹਿਰਾਈ* ਵਿੱਚੋਂ ਮਦਦ ਲਈ ਦੁਹਾਈ ਦਿੱਤੀ+ਅਤੇ ਤੂੰ ਮੇਰੀ ਆਵਾਜ਼ ਸੁਣ ਲਈ।