ਜ਼ਬੂਰ 91:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੈਨੂੰ ਰਾਤ ਨੂੰ ਕਿਸੇ ਦਾ ਖ਼ੌਫ਼ ਨਹੀਂ ਹੋਵੇਗਾ,+ਨਾ ਹੀ ਦਿਨੇ ਚੱਲਣ ਵਾਲੇ ਤੀਰਾਂ ਦਾ,+ 6 ਨਾ ਹੀ ਘੁੱਪ ਹਨੇਰੇ ਵਿਚ ਦੱਬੇ ਪੈਰੀਂ ਪਿੱਛਾ ਕਰਨ ਵਾਲੀ ਮਹਾਂਮਾਰੀ ਦਾਅਤੇ ਨਾ ਹੀ ਸਿਖਰ ਦੁਪਹਿਰੇ ਤਹਿਸ-ਨਹਿਸ ਕਰਨ ਵਾਲੇ ਵਿਨਾਸ਼ ਦਾ।
5 ਤੈਨੂੰ ਰਾਤ ਨੂੰ ਕਿਸੇ ਦਾ ਖ਼ੌਫ਼ ਨਹੀਂ ਹੋਵੇਗਾ,+ਨਾ ਹੀ ਦਿਨੇ ਚੱਲਣ ਵਾਲੇ ਤੀਰਾਂ ਦਾ,+ 6 ਨਾ ਹੀ ਘੁੱਪ ਹਨੇਰੇ ਵਿਚ ਦੱਬੇ ਪੈਰੀਂ ਪਿੱਛਾ ਕਰਨ ਵਾਲੀ ਮਹਾਂਮਾਰੀ ਦਾਅਤੇ ਨਾ ਹੀ ਸਿਖਰ ਦੁਪਹਿਰੇ ਤਹਿਸ-ਨਹਿਸ ਕਰਨ ਵਾਲੇ ਵਿਨਾਸ਼ ਦਾ।