2 ਸਮੂਏਲ 7:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।”’”+ 1 ਰਾਜਿਆਂ 10:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਰਾਜੇ ਨੇ ਹਾਥੀ-ਦੰਦ ਦਾ ਇਕ ਵੱਡਾ ਸਾਰਾ ਸਿੰਘਾਸਣ ਵੀ ਬਣਾਇਆ+ ਤੇ ਉਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ।+ 1 ਇਤਿਹਾਸ 29:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ।
16 ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।”’”+
23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ।