1 ਇਤਿਹਾਸ 29:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਪਵਿੱਤਰ ਭਵਨ ਲਈ ਜੋ ਕੁਝ ਤਿਆਰ ਕੀਤਾ ਹੈ, ਉਸ ਸਭ ਤੋਂ ਇਲਾਵਾ ਆਪਣੇ ਪਰਮੇਸ਼ੁਰ ਦੇ ਭਵਨ ਲਈ ਚਾਅ ਹੋਣ ਕਰਕੇ+ ਮੈਂ ਆਪਣੇ ਖ਼ਜ਼ਾਨੇ+ ਵਿੱਚੋਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਸੋਨਾ ਤੇ ਚਾਂਦੀ ਦੇ ਰਿਹਾ ਹਾਂ, ਜ਼ਬੂਰ 26:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਯਹੋਵਾਹ, ਮੈਨੂੰ ਤੇਰੇ ਨਿਵਾਸ-ਸਥਾਨ ਨਾਲ ਪਿਆਰ ਹੈ,+ਹਾਂ, ਉਸ ਜਗ੍ਹਾ ਨਾਲ ਜਿੱਥੇ ਤੇਰੀ ਮਹਿਮਾ ਵਾਸ ਕਰਦੀ ਹੈ।+ ਜ਼ਬੂਰ 69:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ,+ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।+
3 ਮੈਂ ਪਵਿੱਤਰ ਭਵਨ ਲਈ ਜੋ ਕੁਝ ਤਿਆਰ ਕੀਤਾ ਹੈ, ਉਸ ਸਭ ਤੋਂ ਇਲਾਵਾ ਆਪਣੇ ਪਰਮੇਸ਼ੁਰ ਦੇ ਭਵਨ ਲਈ ਚਾਅ ਹੋਣ ਕਰਕੇ+ ਮੈਂ ਆਪਣੇ ਖ਼ਜ਼ਾਨੇ+ ਵਿੱਚੋਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਸੋਨਾ ਤੇ ਚਾਂਦੀ ਦੇ ਰਿਹਾ ਹਾਂ,
9 ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ,+ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।+