ਜ਼ਬੂਰ 25:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੇਰੀਆਂ ਅੱਖਾਂ ਹਮੇਸ਼ਾ ਯਹੋਵਾਹ ਵੱਲ ਲੱਗੀਆਂ ਰਹਿੰਦੀਆਂ ਹਨ+ਕਿਉਂਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢੇਗਾ।+ ਜ਼ਬੂਰ 121:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 121 ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ।+ ਮੈਨੂੰ ਕਿੱਥੋਂ ਮਦਦ ਮਿਲੇਗੀ?