ਜ਼ਬੂਰ 119:82 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+ ਜ਼ਬੂਰ 130:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰਦਾ ਹਾਂ,+ਇਕ ਪਹਿਰੇਦਾਰ ਸਵੇਰ ਹੋਣ ਦੀ ਜਿੰਨੀ ਉਡੀਕ ਕਰਦਾ ਹੈ,ਮੈਂ ਉਸ ਤੋਂ ਕਿਤੇ ਜ਼ਿਆਦਾ ਉਡੀਕ ਕਰਦਾ ਹਾਂ।+
82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+
6 ਮੈਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰਦਾ ਹਾਂ,+ਇਕ ਪਹਿਰੇਦਾਰ ਸਵੇਰ ਹੋਣ ਦੀ ਜਿੰਨੀ ਉਡੀਕ ਕਰਦਾ ਹੈ,ਮੈਂ ਉਸ ਤੋਂ ਕਿਤੇ ਜ਼ਿਆਦਾ ਉਡੀਕ ਕਰਦਾ ਹਾਂ।+