ਵਿਰਲਾਪ 3:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਜਿਹੜਾ ਇਨਸਾਨ ਯਹੋਵਾਹ ʼਤੇ ਉਮੀਦ ਲਾਉਂਦਾ ਹੈ+ ਅਤੇ ਉਸ ਦੀ ਭਾਲ ਵਿਚ ਲੱਗਾ ਰਹਿੰਦਾ ਹੈ, ਉਹ ਉਸ ਨਾਲ ਭਲਾਈ ਕਰਦਾ ਹੈ।+ ਮੀਕਾਹ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+
7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+